
ਕਾਂਗਰਸ ਜਿਸ ਸੂਬੇ 'ਚ ਸੱਤਾ ਵਿੱਚ ਹੈ, ਲੁੱਟ ਅਤੇ ਅਪਰਾਧ ਦਾ ਰਾਜ ਹੈ ਉੱਥੇ : ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ: ਨਕਸਲੀਆਂ ਅਤੇ ਅੱਤਵਾਦੀਆਂ ਦੇ ਹੌਂਸਲੇ ਉਦੋਂ ਹੀ ਵੱਧਦੇ ਹਨ, ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ। ਜਿਸ ਰਾਜ ਵਿੱਚ ਕਾਂਗਰਸ ਦੀ ਸੱਤਾ ਹੈ, ਉਸ ਰਾਜ ਵਿੱਚ ਲੁੱਟ ਅਤੇ ਅਪਰਾਧ ਦਾ ਰਾਜ ਹੈ।
Other Content
ਛੱਤੀਸਗੜ੍ਹ ਵਿੱਚ ਅੱਜ ਪਹਿਲੇ ਪੜਾਅ ਤਹਿਤ 20 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹੀਂ ਦਿਨੀਂ ਪੀਐਮ ਮੋਦੀ ਭਾਰੀ ਰੈਲੀਆਂ ਕਰ ਰਹੇ ਹਨ। ਇਸੇ ਲੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਇੱਕ ਰੈਲੀ ਵਿੱਚ ਪੁੱਜੇ, ਜਿੱਥੇ ਦੂਜੇ ਪੜਾਅ ਵਿੱਚ ਵੋਟਿੰਗ ਹੋਣੀ ਹੈ। ਪੀਐਮ ਮੋਦੀ ਨੇ ਕਾਂਗਰਸ 'ਤੇ ਹਮਲਾ ਬੋਲਿਆ ਰੈਲੀ ਨੂੰ ਸੰਬੋਧਨ ਕਰਦੇ
ਹੋਰ ਪੜ੍ਹੋ …
ਪੰਜਾਬ ਸਰਕਾਰ 'ਤੇ ਸਖਤ ਸੁਪਰੀਮ ਕੋਰਟ
PM ਨੇ ਕਿਹਾ, ਰਾਮ ਮੰਦਰ ਬਣੇਗਾ ਭਾਜਪਾ ਨੇ ਕਿਹਾ ਸੀ। ਤੇ ਅੱਜ ਅਯੁੱਧਿਆ 'ਚ ਰਾਮ ਮੰਦਰ ਬਣ ਰਿਹਾ ਹੈ ਨਾਲ ਹੀ 4 ਕਰੋੜ ਗਰੀਬਾਂ ਲਈ ਘਰ ਵੀ ਬਣਾਏ ਜਾ ਰਹੇ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਰਾਮ ਜੀ ਦਾ ਨਾਨਕਾ ਘਰ ਮੈਨੂੰ ਪੂਰਾ ਆਸ਼ੀਰਵਾਦ ਦੇਵੇਗਾ। ਕਾਂਗਰਸ ਗਰੀਬਾਂ ਨੂੰ ਪੱਕੇ ਮਕਾਨ ਨਹੀਂ ਲੈਣ ਦੇ ਰਹੀ। ਕਾਂਗਰਸ ਦੀ ਵਿਦਾਈ ਵੀ ਪੱਕੀ ਹੈ ਅਤੇ ਤੁਹਾਡੀ ਪੱਕੀ ਰਿਹਾਇਸ਼ ਵੀ ਪੱਕੀ ਹੈ। ਜੇਕਰ ਇੱਥੇ ਭਾਜਪਾ ਦੀ ਸਰਕਾਰ ਬਣੀ ਤਾਂ ਮੇਰਾ ਕੰਮ ਇੱਥੇ ਸ਼ੁਰੂ ਹੋ ਜਾਵੇਗਾ।