
ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ।
Other Content
ਸੰਦੌੜ 19 ਨਵੰਬਰ ( ਤਰਸੇਮ ਸਿੰਘ ਕਲਿਆਣੀ) ਸੰਦੌੜ ਗੁਰਦੁਆਰਾ ਬਾਬਾ ਜੀਵਨਸਰ ਵਿਖੇ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਵੱਲੋ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਘੂਰੇਟੇ ਗੁਰੂ ਕੇ ਬੇਟੇ ਸਾਹਿਬ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਤੌਰ ਕੀਰਤਨੇ ਜੱਥੇ ਰਾਗੀ ਭਾਈ ਸਾਹਿਬ ਜੀ ਢਾਡੀ ਜੱਥੇ ਪਹੁੰਚ ਰਹੇ ਹਨ। ਅਤੇ ਹੋਰ ਗੱਤਕਾ ਪਾਰਟੀਆਂ ਵੀ ਆਪਣੇ ਕਰਤੱਵ ਲਕੋਣ ਆ ਰਹੀਆਂ ਹਨ । ਤੇ ਪ੍ਰਧਾਨ ਹਰਭਜਨ ਸਿੰਘ ਸੰਦੌੜ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਨ ।ਕਿ ਨੰਗਰ ਕੀਰਤਨ ਦਰਬਾਰ ਸਾਹਿਬ ਜੀ ਦੀਆਂ ਰੋਣਕਾਂ ਨੂੰ ਵਧਾਊ ਗੁਰੂ ਸ੍ਰੀ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਦੇ ਦਰਸ਼ਨ ਕਰਕੇ ਆਪਣਾਂ ਜੀਵਨ ਸਵਾਰ ਲਈਏ । ਤੇ ਢਾਡੀ ਜਥੇ ਦੀਆਂ ਵਿਚਾਰ ਉਪਰੰਤ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦੀ ਇਤਿਹਾਸ ਬਾਰੇ ਸੰਗਤਾ ਨੂੰ ਜਾਣੂੰ ਕਰਵਾਇਆਂ ਜਾਵੇਗਾ । ਜੋ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸਦਾ ਸਮੁੱਚੀ ਕੌਮ ਸੰਦੌੜ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਵੇਗਾ ਮੁੱਖ ਸੇਵਾਦਾਰ ਆਪਣੀ ਸੇਵਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਦੀ ਆ ਰਹੀ । ਜਿਸ ਵਿਚ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ,24 ਹੀ ਪੈ ਜਾਣਗੇ 23 ਨੂੰ ਨੰਗਰ ਕੀਰਤਨ ਸਜਾਇਆ ਜਾਵੇਗਾ । ਇਸ ਮੋਕੇ ਪ੍ਰਬੰਧਕ ਕਮੇਟੀ ਤੇ ਮੁੱਖ ਸੇਵਾਦਾਰ ਸਰਬਜੀਤ ਸਿੰਘ , ਹਰਭਜਨ ਸਿੰਘ , ਚਰਨਜੀਤ ।ਸਿੰਘ , ਬਾਬਾ ਜੀਵਨ ਰੰਘਰੇਟੇ ਗੁਰੂ ਕੇ ਬੇਟੇ ਦੇ ਸ਼ਹੀਦੀ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਿਆਂ ਹੋਇਆਂ ਆਖਿਆ