ਪਿੰਡ ਪੰਡੋਰੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗਿ੍ਫਤਾਰ

Other Content

ਤਿੰਨੇ ਨੌਜਵਾਨ ਨੇੜਲੇ ਪਿੰਡ ਮਹਿਲ ਖੁਰਦ ਦੇ ਵਸਨੀਕ ਹਨ, ਐਸਐਸਪੀ ਬਰਨਾਲਾ ਮੁਤਾਬਕ ਨਹਿੰਗ ਬਾਣੇ ਪਹਿਣਕੇ ਦਿੱਤਾ ਵਾਰਦਾਤ ਨੂੰ ਅੰਜਾਮ। ਇਹਨਾਂ ਨੌਜਵਾਨਾਂ ਦੇ ਪਰਿਵਾਰ ਅਜੇ ਸਾਹਮਣੇ ਨਹੀ ਆਏ। ਪਰਿਵਾਰਿਕ ਮੈਬਰਾਂ ਦਾ ਕੀ ਕਹਿਣਾ, ਉਹ ਵੀ ਜਾਣਾਗੇ ਉਹਨਾਂ ਤੋਂ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਗੰਨਮੈਨ ਦੇ ਬਿਆਨਾਂ ਤੇ ਮਾਮਲਾ ਕੀਤਾ ਗਿਆ ਸੀ ਦਰਜ। ਨੌਜਵਾਨਾਂ ਦੀ ਗਿ੍ਫਤਾਰੀ ਨਾਲ ਇਲਾਕੇ ਭਰ ਵਿੱਚ ਚਰਚਾ।