ਮਸ਼ਹੂਰ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦਾ ਹੋਇਆ ਦਿਹਾਂਤ

ਕਈ ਦਿਨਾਂ ਤੋਂ ਇਲਾਜ ਲਈ ਹਸਪਤਾਲ 'ਚ ਸਨ ਭਰਤੀ

Other Content

ਤੁਸੀਂ ਗੂਗਲ 'ਤੇ ਜਾ ਕੇ ਭੱਲਾ ਸਾਹਬ ਦੀਆਂ ਤਸਵੀਰਾਂ ਵੇਖੋ, ਸ਼ਾਇਦ ਹੀ ਤੁਹਾਨੂੰ ਕੋਈ ਅਜਿਹੀ ਤਸਵੀਰ ਮਿਲੇ, ਜਿਸ ਵਿੱਚ ਉਹ ਮੁਸਕਰਾ ਨਾ ਰਹੇ ਹੋਣ।
ਅੱਜ ਉਹ ਮੁਸਕਰਾਉਂਦਾ ਚਿਹਰਾ ਆਪਣੇ ਪਿੱਛੇ ਢੇਰ ਸਾਰੀਆਂ ਫਿਲਮਾਂ, ਛਣਕਾਟੇ ਅਤੇ ਯਾਦਾਂ ਛੱਡ ਕੇ ਰੁਖਸਤ ਹੋ ਗਿਆ।
ਅਲਵਿਦਾ ਭੱਲਾ ਸਾਹਬ! ????